Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuparvāṇ. ਅਪ੍ਰਵਾਨ, ਜੋ ਅੰਗੀਕਾਰ ਕਰਨ ਯੋਗ ਨ ਹੋਵੇ। unacceptable. ਉਦਾਹਰਨ: ਜਾਂ ਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ ॥ Raga Aaasaa 1, 31, 3:2 (P: 358).
|
SGGS Gurmukhi-English Dictionary |
[P. adj.] Unaccepted, unapproved
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਕੁ ਪ੍ਰਮਾਣ. ਉਹ ਮਿਸਾਲ, ਜਿਸ ਨਾਲ ਬਾਤ ਦੀ ਪੁਸ਼੍ਟੀ ਦੀ ਥਾਂ ਖੰਡਨ ਹੋ ਜਾਵੇ। 2. ਵਿ. ਜੋ ਅੰਗੀਕਾਰ ਕਰਨ ਯੋਗ੍ਯ ਨਾ ਹੋਵੇ. ਨਾ ਮਨਜ਼ੂਰ. “ਜਾ ਪਤਿ ਲੇਖੇ ਨਾ ਪਵੈ, ਤਾ ਸਭੇ ਕੁਪਰ ਵਾਣ.” (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|