Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kukījai. ਕੂਕਦਾ ਹੈ। shouts, talks in a shrill tone. ਉਦਾਹਰਨ: ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ ॥ Raga Kaliaan 4, Asatpadee 6, 5:1 (P: 1326).
|
SGGS Gurmukhi-English Dictionary |
[v.] (from Sk. Kūjana) cry, scream, shout
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕੂਕੀਜੈ. ਪੁਕਾਰ ਕਰੀਜੈ। 2. ਕੂਕਦਾ ਹੈ. ਪੁਕਾਰਦਾ ਹੈ. “ਗੁਰੁ ਕਾਢੀਬਾਂਹ ਕੁਕੀਜੈ.” (ਕਲਿ ਅ: ਮਃ ੪) ਬਾਂਹ ਖੜੀ ਕਰਕੇ ਪੁਕਾਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|