Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ku-āli-o. ਬੁਰੇ ਘਰ ਦੀ, ਨੀਚ ਖਾਨਦਾਨ ਦੀ। mean/low-bred family. ਉਦਾਹਰਨ: ਖਰੀ ਕੁਆਲਿਓ ਕੁਰੂਪਿ ਕੁਲਖਣੀ ਸੁਪਨੈ ਪਿਰੁ ਨਹੀ ਪਾਵਣਿਆ ॥ Raga Maajh 3, Asatpadee 29, 6:3 (P: 127).
|
Mahan Kosh Encyclopedia |
(ਕੁਆਲਿਉ) ਵਿ. ਕੁ (ਬੁਰੇ) ਆਲਯ (ਘਰ) ਦੀ. ਖੋਟੇ ਘਰ ਦੀ. ਨੀਚ ਖ਼ਾਨਦਾਨ ਦੀ. “ਖਰੀ ਕੁਆਲਿਓ ਕੁਰੂਪਿ ਕੁਲਖਣੀ.” (ਮਾਝ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|