Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ku-ār. 1. ਜਿਸ ਦਾ ਵਿਆਹ ਨਾ ਹੋਇਆ ਹੋਵੇ। 2. ਕਰੂਆ, ਮਟਕਾ। 1. virgin, unmarried. 2. vessel.
ਉਦਾਹਰਨਾ:
1. ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥ Raga Soohee, Kabir, 2, 3:1 (P: 792).
2. ਸੁਇਨੇ ਕਾ ਚਉਕਾ ਕੰਚਨ ਕੁਆਰ ॥ Raga Basant 1, 3, 1:1 (P: 1169).

SGGS Gurmukhi-English Dictionary
[1. n. 2. N. 4. Desi n.] 1. (from Sk. Kumāra) pure gold. 2. (from Sk. Kumārī) princess. 3. virgin. 4. pot, vessel, pitcher
SGGS Gurmukhi-English Data provided by Harjinder Singh Gill, Santa Monica, CA, USA.

English Translation
n.f. a medicinal plant, aloe, Aloe perfoliata, Aloe indica.

Mahan Kosh Encyclopedia

ਨਾਮ/n. ਕਰਕ. ਕਰੂਆ. ਮਟਕਾ. “ਸੁਇਨੇ ਕਾ ਚਉਕਾ, ਕੰਚਨ ਕੁਆਰ.” (ਬਸੰ ਮਃ ੧) 2. ਦੇਖੋ- ਕੁਮਾਰ। 3. ਅੱਸੂ ਦਾ ਮਹੀਨਾ. ਦੇਖੋ- ਕ੍ਵਾਰ। 4. ਵਿ. ਜਿਸ ਦਾ ਵਿਆਹ ਨਹੀਂ ਹੋਇਆ. “ਕੁਆਰ ਕੰਨਿਆ ਜੈਸੇ ਕਰਤ ਸੀਗਾਰਾ.” (ਸੂਹੀ ਕਬੀਰ) 5. ਘੀ ਕੁਆਰ. ਇਸ ਨੂੰ ਬਹੁਤ ਕਮਾਰ ਭੀ ਆਖਦੇ ਹਨ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਬਾਈ ਅਤੇ ਜੋੜਾਂ ਦੇ ਦਰਦ ਦੂਰ ਕਰਦਾ ਹੈ. L. Alqe Perfoliata. (ਕੁੰਅਰ) ਸੰ. ਕੁਮਾਰ. ਪੰਜ ਵਰ੍ਹੇ ਦੀ ਉਮਰ ਤੀਕ ਦਾ ਬੱਚਾ। 2. ਰਾਜਕੁਮਾਰ. ਰਾਜਪੁਤ੍ਰ. “ਕਾਨ ਕੁਅਰ ਨਿਹਕਲੰਕ.” (ਸਵੈਯੇ ਮਃ ੪ ਕੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits