Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
K(u). ਕੂ। much.
ਉਦਾਹਰਨ:
ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ Raga Sireeraag, Kabir, 1, 1:1 (P: 91).

English Translation
(1) pref. denoting badness, wrongness. (2) suff. meaning approximately, roughly, nearly, almost or a little, a bit, slightly, as in ਕਿੰਨਾ ਕੁ how much roughly? how much? ਮੀਲ ਕੁ nearly a mile, ਰਤਾ ਕੁ a little bit.

Mahan Kosh Encyclopedia

ਪੰਜਾਬੀ ਵਿੱਚ ਲਗ ਪਗ (ਕਰੀਬ) ਅਰਥ ਵਿੱਚ ਸ਼ਬਦ ਦੇ ਅੰਤ ‘ਕੁ’ ਆਉਂਦਾ ਹੈ. ਜਿਵੇਂ- ਸੌਕੁ ਰੁਪਯੇ ਦਾ ਮਾਲ ਖਰੀਦਿਆ ਹੈ। 2. ਸੰ. ਧਾ. ਸ਼ਬਦ ਕਰਨਾ. ਗੁੰਜਾਰਨਾ। 3. ਵ੍ਯ. ਨੀਚ। 4. ਨਿੰਦਿਤ. ਇਹ ਅਵਸ੍ਯਯ ਸੰਗ੍ਯਾ ਦੇ ਮੁੱਢ ਲੱਗਕੇ ਨਿੰਦਿਤ ਅਰਥ ਕਰਦਿੰਦਾ ਹੈ, ਜਿਵੇਂ- ਕੁਪੁਤ੍ਰ, ਕੁਕਰਮ ਆਦਿ। 5. ਨਾਮ/n. ਪ੍ਰਿਥਿਵੀ. ਜ਼ਮੀਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits