Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kīrā. ਕੀੜਾ ਭਾਵ ਨਿਮਾਣਾ ਸੇਵਕ। worm, insignificant disciple.
ਉਦਾਹਰਨ:
ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥ Raga Gaurhee 3, 37, 4:4 (P: 163).
ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ ॥ ('ਮਹਾਨ ਕੋਸ਼' ਇਸ ਨੂੰ ਤਰਬੀ ਤੋਂ ਵਿਉਤਪਤ ਮੰਨ ਕੇ ਇਸ ਦੇ ਅਰਥ 'ਕਾਲਾ ਪਥਰ' ਕਰਦਾ ਹੈ). Raga Aaasaa Ravidas, 3, 2:1 (P: 486).

SGGS Gurmukhi-English Dictionary
[P. n.] Worm, insect
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਕੀੜਾ. ਕੀਟ। 2. ਭਾਵ- ਤੁੱਛ. ਨੀਚ. “ਜਨ ਨਾਨਕ ਕੀਰਾ.” (ਗਉ ਮਃ ੩) “ਸੁਲਤਾਨ ਖਾਨ ਕਰੇ ਖਿਨਿ ਕੀਰੇ.” (ਮਾਰੂ ਸੋਲਹੇ ਮਃ ੫) 3. ਅ਼. [قِیران] ਕ਼ੀਰਾਨ. ਕਾਲਾ ਪੱਥਰ. ਦੇਖੋ- ਸਪੀਅਲ ਅਤੇ ਮਖਤੂਲ. “ਤੁਮ ਮਖਤੂਲ ਸਪੇਦ ਸਪੀਅਲ, ਹਮ ਬਪੁਰੇ ਜਸ ਕੀਰਾ.” (ਆਸਾ ਰਵਿਦਾਸ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits