Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kīṯi-an(u). 1. ਕੀਤੇ। 2. ਸਿਰਜੇ, ਬਣਾਏ। 1. done. 2. did, made. ਉਦਾਹਰਨਾ: 1. ਨਾਨਕ ਆਪੇ ਵੇਖ ਕੀਤਿਅਨੁ ਨਾਮੇ ਲਇਅਨੁ ਲਾਇ ॥ (ਵਖ ਕੀਤੇ ਹਨ). Raga Vadhans 3, 4, 4:2 (P: 559). 2. ਅਵਖਧ ਸਭੇ ਕੀਤਿਅਨੁ ਨਿਦਕ ਕਾ ਦਾਰੂ ਨਾਹਿ ॥ (ਬਣਾਏ ਹਨ). Raga Gaurhee 4, Vaar 29ਸ, 5, 2:1 (P: 315).
|
|