Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kisuk. ਕਿਸ ਨੇ। who. ਉਦਾਹਰਨ: ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸਕੁ ॥ Raga Maajh 1, Vaar 23ਸ, 1, 1:2 (P: 148).
|
Mahan Kosh Encyclopedia |
ਸੰ. ਕੌਸ਼ਿਕੀ. ਨਾਮ/n. ਕੁਸ਼ (ਜਲ) ਦੇ ਧਾਰਨ ਵਾਲੀ. ਜਿਸ ਵਿੱਚ ਜਲ ਵਹਿੰਦਾ ਹੈ. ਨਦੀ. ਦਰਿਆ. “ਮਾਰੂ ਮੀਹ ਨ ਤ੍ਰਿਪਤਿਆ ਅਗੀ ਲਹੈ ਨ ਭੁਖ। ਰਾਜਾ ਰਾਜ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ.” (ਮਃ ੧ ਵਾਰ ਮਾਝ) ਮਰੂਭੂਮਿ ਵਰਖਾ ਨਾਲ ਤ੍ਰਿਪਤ ਨਹੀਂ, ਅਗਨੀ ਈਧਨ ਨਾਲ ਨਹੀਂ, ਰਾਜਾ ਰਾਜ ਨਾਲ ਤ੍ਰਿਪਤ ਨਹੀਂ, ਸਮੁੰਦਰ ਨਦੀਆਂ ਨਾਲ ਤ੍ਰਿਪਤ (ਭਰਦਾ) ਨਹੀਂ। 2. ਪੜਨਾਂਵ/pron. ਕਿਸੇ ਇੱਕ ਪ੍ਰਤਿ। 3. ਕਿਸੀ ਇੱਕ ਨੇ। 4. ਦੇਖੋ- ਕਿੰਸ਼ੁਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|