Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirkẖā. ਗੁਡਾਈ, ਨਦੀਨ ਕਢਣ ਦੀ ਕ੍ਰਿਆ, ਖਿਚਕੇ ਕਢਣਾ, ਪੁਟ ਕੇ ਸੁਟਣਾ। weed out. ਉਦਾਹਰਨ: ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥ Raga Sireeraag 1, 26, 2:1 (P: 23).
|
SGGS Gurmukhi-English Dictionary |
[Var.] From Kirakhahi
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਕਰਸ਼ਣ (ਵਾਹੁਣ) ਦੀ ਕ੍ਰਿਯਾ. ਹਲ ਨਾਲ ਲਕੀਰਾਂ ਕੱਢਣੀਆਂ. ਵਹਾਈ। 2. ਗੁਡਾਈ. ਖੇਤੀ ਵਿਚ ਨਿਕੰਮੇ ਘਾਹ ਨੂੰ ਕਰਸ਼ (ਖਿੱਚ) ਲੈਣਾ. ਗੋਡੀ. “ਬਿਖੈ ਬਿਕਾਰ ਦੁਸਟ ਕਿਰਖਾ ਕਰੇ.” (ਸ੍ਰੀ ਮਃ ੧) ਵਿਕਾਰਾਂ ਨੂੰ ਪੁੱਟਕੇ ਬਾਹਰ ਸੁੱਟੇ. ਨਦੀਣਾ ਕਰੇ। 3. ਲਕੀਰ ਖਿੱਚਣੀ. ਰੇਖੀ ਕੱਢਣੀ. “ਲੇਖਾ ਧਰਮਰਾਇ ਕੀ ਬਾਕੀ ਜਪਿ ਹਰਿ ਹਰਿ ਨਾਮ ਕਿਰਖੈ.” (ਸ੍ਰੀ ਛੰਤ ਮਃ ੪) ਧਰਮਰਾਜ ਦੀ ਬਾਕੀ ਪੁਰ ਹਰਿਨਾਮ ਜਪਕੇ ਟੇਢੀ ਲੀਕ ਫੇਰੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|