Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kiblā. ਪੂਜਾ ਦਾ ਸਥਾਨ। temple/place of worship.
ਉਦਾਹਰਨ:
ਮਨੁ ਕਰਿ ਮਕਾ ਕਿਬਲਾ ਕਰਿ ਦੇਹੀ ॥ Raga Bhairo, Kabir, 4, 1:1 (P: 1158).

SGGS Gurmukhi-English Dictionary
[Ara. n.] Ka'ba, the holy shrine of the Muslims
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅ਼. [قِبلہ] ਕਿ਼ਬਲਾ. ਕ੍ਰਿ.ਵਿ. ਸਾਮ੍ਹਣੇ. ਸੰਮੁਖ। 2. ਨਾਮ/n. ਜਿਸ ਵੱਲ ਮੂੰਹ ਕਰੀਏ, ਅਜਿਹਾ ਧਰਮਮੰਦਿਰ. ਕਾਬਾ. ਮੱਕੇ ਵਿੱਚ ਮੁਸਲਮਾਨਾਂ ਦਾ ਪ੍ਰਸਿੱਧ ਮੰਦਿਰ. “ਮਨ ਕਰਿ ਮਕਾ, ਕਿਬਲਾ ਕਰਿ ਦੇਹੀ। ਬੋਲਨਹਾਰੁ ਪਰਮਗੁਰ ਏਹੀ.” (ਭੈਰ ਕਬੀਰ) ਮਨ ਮੱਕਾ ਅਤੇ ਪਰਮਾਤਮਾ ਕਿਬਲਾ ਕਰ. ਅੰਤਹਕਰਣ ਮੱਕਾ ਹੈ ਅਤੇ ਸਭ ਦੇਹਾਂ ਦਾ ਸ੍ਵਾਮੀ ਕਰਤਾਰ ਉਸ ਵਿੱਚ ਪੂਜ੍ਯ ਹੈ. ਬੋਲਣਹਾਰੁ (ਜੀਵਾਤਮਾ) ਬਾਂਗ ਦੇਣ ਵਾਲਾ ਅਤੇ ਆਗੂ ਹੋਕੇ ਨਮਾਜ ਪੜ੍ਹਾਉਣ ਵਾਲਾ ਪਰਮਗੁਰ (ਇਮਾਮ) ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits