Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kithai. ਕਿਸ ਥਾਂ ਤੇ, ਕਿਸ ਚੀਜ਼ ਨੂੰ। where, to whom.
ਉਦਾਹਰਨ:
ਜਿਸੁ ਆਪਿ ਭੁਲਾਇ ਸੁ ਕਿਥੈ ਹਥੁ ਪਾਇ ॥ Raga Maajh 3, Asatpadee 3, 3:1 (P: 110).
ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ ॥ (ਕਿਸ ਕੋਲ). Raga Maajh 5, Din-Rain, 1:8 (P: 136).
ਉਦਾਹਰਨ:
ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥ (ਕਿਥੇ ਹਨ?). Raga Maajh 1, Vaar 8:6 (P: 141).
ਜਾਂ ਪਤਿ ਲੇਖੈ ਨਾ ਪਵੈ ਤਾ ਜੀਅ ਕਿਥੈ ਫਿਰਿ ਪਾਹਿ ॥ (ਕਿਵੇਂ ਵੀ ਫਿਰੀ ਜਾਵੇ). Raga Aasaa 1, 31, 2:2 (P: 358).
ਇਹੁ ਕਿਥੈ ਘਰੁ ਅਉਤਾਕੁ ਮਹਲੁ ਨ ਪਾਈਐ ॥ (ਕਿਧਰ ਗਈਆਂ). Raga Soohee 1, Asatpadee 4, 4:2 (P: 752).

SGGS Gurmukhi-English Dictionary
[P. adv.] Where
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits