Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ki-ārẖā. ਗਰਦਨ। neck.
ਉਦਾਹਰਨ:
ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥ Raga Raamkalee, Balwand & Sata, Vaar 4:6 (P: 967).

SGGS Gurmukhi-English Dictionary
[Desi n.] Nape or the neck
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਿਆੜੀ) ਸੰ. ਕ੍ਰਿਕਾਟ (कृकाट) ਅਤੇ ਕ੍ਰਿਕਾਟੀ. ਨਾਮ/n. ਗਿੱਚੀ (ਗਰਦਨ) ਦਾ ਜੋੜ. ਗ੍ਰੀਵਾ ਦੀ ਸੰਧਿ. ਸਿੰਧੀ. ਕਿਯਾੜੀ. ਗਿੱਚੀ। 2. ਸੰ. ਕੁਹੇੜੀਧਰ. ਨਮਗੀਰਾ. ਚੰਦੋਆ. “ਲਹਿਣੇ ਧਰਿਓਨੁ ਛਤ੍ਰ ਸਿਰਿ ਅਸਮਾਨਿ ਕਿਆੜਾ ਛਿਕਿਓਨੁ.” (ਵਾਰ ਰਾਮ ੩) ਯਸ਼ ਦਾ ਚੰਦੋਆ ਤਾਣਿਆ ਗਿਆ।{603} 3. ਫ਼ਾ. [کِیارا] ਕਯਾਰਾ. ਦੁੱਖ. ਤਕਲੀਫ਼। 4. ਸ਼ੋਕ. ਰੰਜ.

Footnotes:
{603} ਇਸ ਤੁਕ ਦਾ ਅਰਥ ਗ੍ਯਾਨੀ ਪਹਿਲੇ ਅੰਕ ਅਨੁਸਾਰ ਭੀ ਕਰਦੇ ਹਨ. ਭਾਈ ਨੰਦ ਲਾਲ ਜੀ ਭੀ ਲਿਖਦੇ ਹਨ- “ਦਰ ਹਰ ਦੋ ਕੌਨ ਗਰਦਨੇ ਓ ਸਰ ਬਲੰਦ ਸ਼ੁਦ.” (ਦੀਗੋ).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits