Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāhi. 1. ਕਿਸ ਨੂੰ। 2. ਕਾਹਦੇ ਲਈ, ਕਿਸ ਲਈ। 3. ਕਿਉਂ। 4. ਕੌਣ। 1. whom. 2. for what. 3. why. 4. to whom.
ਉਦਾਹਰਨਾ:
1. ਕਹੁ ਕਬੀਰ ਇਹ ਕਹੀਐ ਕਾਹਿ ॥ Raga Gaurhee, Kabir, 10, 4:1 (P: 325).
ਕਾ ਕੋ ਜਰੈ ਕਾਹਿ ਹੋਇ ਹਾਨਿ ॥ (ਕਿਸ ਦਾ). Raga Gaurhee, Kabir, 33, 2:1 (P: 329).
ਮਾਗਉ ਕਾਹਿ ਰੰਕ ਸਭ ਦੇਖਉ ਤੁਮੁ ਹੀ ਤੇ ਮੇਰੋ ਨਿਸਤਾਰ ॥ (ਕਿਸ ਤੋਂ). Raga Bilaaval, Kabir, 7, 1:2 (P: 856).
2. ਬਰਸਨਾ ਤਾ ਬਰਸੁ ਘਨਾ ਬਹੁੜਿ ਬਰਸਹਿ ਕਾਹਿ ॥ Raga Goojree 3, Vaar 21, Salok, 3, 1:3 (P: 517).
3. ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥ Raga Tilang 9, 1, 1:1 (P: 726).
4. ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹਿ ਜੀਉ ॥ Sava-eeay of Guru Ramdas, Gayand, 7:1 (P: 1402).

SGGS Gurmukhi-English Dictionary
[Desi pro.] What, what for H. whom
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪੜਨਾਂਵ/pron. ਕਿਆ. ਕਿੰ. “ਕਹਿ ਕਬੀਰ ਅਬ ਕਹੀਐ ਕਾਹਿ?” (ਭੈਰ) 2. ਕਿਸ ਨੂੰ. ਕਿਸ ਤੋਂ. “ਮਾਗਉ ਕਾਹਿ? ਰੰਕ ਸਭ ਦੇਖਉ.” (ਬਿਲਾ ਕਬੀਰ) 3. ਕ੍ਰਿ.ਵਿ. ਕਾਹੇ. ਕਿਸ ਲਈ. “ਸਿਮਰਤ ਕਾਹਿ ਨ ਰਾਮ?” (ਸ. ਮਃ ੯) “ਹਰਿ ਗੁਨ ਕਾਹਿ ਨ ਗਾਵਈ?” (ਤਿਲੰ ਮਃ ੯).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits