Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāre. 1. ਕਾਲੇ। 2. ਕੰਮ, ਲਾਭ। 3. ਕੀਤੇ, ਪੈਦਾ ਕੀਤੇ। 1. black. 2. avail. 3. procreated.
ਉਦਾਹਰਨਾ:
1. ਉਡਹੁ ਨ ਕਾਗਾ ਕਾਰੇ ॥ Raga Gaurhee, Kabir, 65, 1:1 (P: 338).
2. ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ ॥ Raga Tilang 5, 1, 3:2 (P: 723).
3. ਆਪਿ ਦਇਆਲੁ ਦਇਆ ਦਾਨੁ ਦੇਵੈ ਵਿਚਿ ਪਾਥਰ ਕੀਰੇ ਕਾਰੇ ॥ Raga Nat-Naraain 4, Asatpadee 4, 3:2 (P: 982).

Mahan Kosh Encyclopedia

ਕੰਮ ਵਿੱਚ. ਕਾਮ ਮੇ। 2. ਕਾਲੇ. ਸਿਆਹ. “ਕਾਰੇ ਊਭੇ ਜੰਤ.” (ਸ. ਕਬੀਰ) ਸਿਆਹ ਲਿਬਾਸ ਵਾਲੇ ਚੋਰ ਉਠ ਖੜੇ ਹਏ. ਅੰਧੇਰੀ ਰਾਤ ਵਿੱਚ ਸਿਆਹ ਵਸਤ੍ਰ ਪਹਿਰਣ ਤੋਂ ਚੋਰ ਨਜਰ ਨਹੀਂ ਪੈਂਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits