Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kār(i). 1. ਕੰਮ। 2. ਲਾਭਦਾਇਕ। 1. duty, work. 2. profitable, beneficial.
ਉਦਾਹਰਨਾ:
1. ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਹ੍ਹਾ ਕਾਰਿ ਨ ਆਈ ॥ (ਕੰਮ ਭਾਵ ਪ੍ਰੇਮ ਦੀ ਜਾਚ ਨਹੀਂ ਆਈ). Salok 5, 1:2 (P: 1424).
2. ਗੁਰ ਕੀ ਮਤਿ ਜੀਇ ਆਈ ਕਾਰਿ ॥ Raga Gaurhee 1, Asatpadee, 1, 1:4 (P: 220).

Mahan Kosh Encyclopedia

ਦੇਖੋ- ਕਾਰੀ। 2. ਨਾਮ/n. ਕ੍ਰਿਯਾ. ਰੀਤਿ. ਢੰਗ. “ਜਿਨਾ ਕਾਰਿ ਨ ਆਈ.” (ਸਵਾ ਮਃ ੫) 3. ਮੁਵੱਸਰ. ਅਸਰ ਸਹਿਤ. “ਗੁਰ ਕੀ ਮਤਿ ਜੀਅ ਆਈ ਕਾਰਿ.” (ਗਉ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits