Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kārā. 1. ਕੰਮ। 2. ਕਾਲਾ। 3. ਲੀਕਾਂ, ਭਾਵ ਬੰਨੀਆਂ। 1. service, duty. 2. blackened. 3. lines, boundry lines.
ਉਦਾਹਰਨਾ:
1. ਜਨ ਨਾਨਕ ਹਰਿ ਕੀ ਲਾਗਾ ਕਾਰਾ ॥ Raga Gaurhee 5, 149, 4:2 (P: 212).
ਇਕੋ ਹੁਕਮ ਵਰਤਦਾ ਏਕਾ ਸਿਰਿ ਕਾਰਾ ॥ Raga Aaasaa 3 Asatpadee, 27, 5:2 (P: 425).
2. ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥ Raga Gaurhee 5, Asatpadee 7, 4:2 (P: 239).
3. ਰੁਪੇ ਕੀਆ ਕਾਰਾ ਬਹੁਤੁ ਬਿਸਥਾਰ ॥ Raga Basant 3, 3, 1:2 (P: 1169).
ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥ Raga Basant, Kabir, 7, 4:2 (P: 1195).

SGGS Gurmukhi-English Dictionary
[Desi n.] Worry, grief, distress
SGGS Gurmukhi-English Data provided by Harjinder Singh Gill, Santa Monica, CA, USA.

English Translation
n.m. evil or preposterous act or incident, tragedy;promise usu. of future undertaking.

Mahan Kosh Encyclopedia

ਨਾਮ/n. ਉਪਦ੍ਰਵ. ਫਿਸਾਦ. ਦੇਖੋ- ਕਾਰ ੧੦ “ਕਾਰਾ ਕਰ੍ਯੋ ਹਮਹੁੰ ਸੰਗ ਭਾਰਾ.” (ਗੁਪ੍ਰਸੂ) 2. ਵਿ. ਕਾਲਾ. “ਤਿਸੁ ਹਲਤਿ ਪਲਤਿ ਮੁਖ ਕਾਰਾ.” (ਸੂਹੀ ਮਃ ੪) 3. ਸੰ. ਨਾਮ/n. ਬੰਧਨ. ਕੈਦ। 4. ਪੀੜਾ. ਕਲੇਸ਼. ਕਾੜ੍ਹਾ. “ਕਾਰਾ ਤੁਝੈ ਨ ਵਿਆਪਈ.” (ਬਾਵਨ) 5. ਦੂਤੀ. ਵਕਾਲਤ ਕਰਨ ਵਾਲੀ ਇਸਤ੍ਰੀ. ਵਿਚੋਲਣ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits