Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāraṇ(u). 1. ਸਬਬ, ਕਾਰਨ। 2. ਢੋ (ਢੁਕਾਉਣਾ), ਅਵਸਰ (ਬਣਾਉਣਾ)। 3. ਕਾਰਜ ਦਾ ਸਾਧਨ। 1. cause, basis; viz., created the universe. 2. opportunity, occasion. 3. means/source of action.
ਉਦਾਹਰਨਾ:
1. ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ ॥ Raga Sireeraag 3, 60, 1:1 (P: 37).
ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥ (ਭਾਵ ਕਾਰਜ/ਕੰਮ). Raga Goojree 3, 5, 4:2 (P: 491).
ਤੂੰ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥ (ਕਾਰਨ/ਸਬਬ ਸ੍ਰਿਸਟੀ ਰਚਨਾ ਦਾ). Raga Soohee 1, Chhant 2, 3:5 (P: 764).
ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥ (ਭਾਵ ਸ੍ਰਿਸ਼ਟੀ ਰਚੀ). Raga Soohee 1, Chhant 5, 2:1 (P: 766).
2. ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥ Raga Sireeraag 4, Vaar 18ਸ, 3, 1:4 (P: 90).
3. ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥ Salok Sehaskritee 1, 2:4 (P: 1353).

Mahan Kosh Encyclopedia

ਦੇਖੋ- ਕਾਰਣ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits