Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kāminī. ਸੁੰਦਰ ਇਸਤ੍ਰੀ। voluptuous women, damsel. ਉਦਾਹਰਨ: ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ ॥ Raga Maajh 1, Vaar 8ਸ, 4, 2:2 (P: 141).
|
Mahan Kosh Encyclopedia |
ਸੰ. ਸੁੰਦਰ ਇਸਤ੍ਰੀ। 2. ਭਾਰਯਾ. ਜੋਰੂ. ਵਹੁਟੀ. “ਤਜਿ ਕਾਮ ਕਾਮਿਨੀ ਮੋਹ ਤਜੈ.” (ਮਃ ੪ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|