Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kānī. 1. ਕੰਨਾਂ ਲਈ/ਵਿਚ/ਨੂੰ। 2. ਕਾਣਿ, ਲਿਹਾਜ਼, ਪਰਵਾਹ। 1. with ears; for ears. 2. allegiance, commitment.
ਉਦਾਹਰਨਾ:
1. ਜਬ ਤੇ ਸੁਣਿਆ ਹਰਿ ਜਸੁ ਕਾਨੀ ॥ (ਕੰਨਾਂ ਨਾਲ). Raga Gaurhee 5, 92, 1:2 (P: 183).
ਦੀਖਿਆ ਗੁਰ ਦੀ ਮੁੰਦ੍ਰਾ ਕਾਨੀ ਦ੍ਰਿੜਿਓ ਏਕੁ ਨਿਰੰਕਾਰਾ ॥ (ਕੰਨਾਂ ਲਈ). Raga Gaurhee 5, 132, 1:2 (P: 208).
ਗੁਰੁ ਉਪਦੇਸੁ ਮੋਹਿ ਕਾਨੀ ਸੁਨਿਆ ॥ (ਕੰਨਾਂ ਨਾਲ). Raga Parbhaatee 5, Asatpadee 1, 4:2 (P: 1347).
2. ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥ Raga Bilaaval, Kabir, 1, 2:1 (P: 855).

SGGS Gurmukhi-English Dictionary
[Desi n.] (with) ears
SGGS Gurmukhi-English Data provided by Harjinder Singh Gill, Santa Monica, CA, USA.

English Translation
n.f. reed of kahi grass, Saccharum spontoneum; reed pen; arrow.

Mahan Kosh Encyclopedia

ਕਾਣੀ. ਇੱਕ ਅੱਖ ਵਾਲੀ। 2. ਤੀਰ ਦੀ ਬਾਂਸੀ. ਭਾਵ- ਤੀਰ. “ਜੇ ਕਰ ਇਕ ਕਾਨੀ ਕਬਿ ਛੋਰੈਂ.” (ਗੁਪ੍ਰਸੂ) ਦੇਖੋ- ਕਾਨਾ ੨। 3. ਚੁਭਵੀਂ ਗੱਲ, ਜੋ ਤੀਰ ਜੇਹੀ ਰੜਕੇ। 4. ਕੰਨਾਂ ਕਰਕੇ. ਕੰਨਾਂ ਦ੍ਵਾਰਾ. “ਹਰਿ ਕੇ ਸੰਤ ਸੁਨਹੁ ਜਸੁ ਕਾਨੀ.” (ਧਨਾ ਮਃ ੪) 5. ਕੰਨਾ ਵਿੱਚ. “ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ.” (ਗਉ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits