Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāḏhe. 1. ਅਖਵਾਉਂਦੇ/ਆਖੇ ਜਾਂਦੇ ਹਨ। 2. ਕੱਢ ਲਏ। 3. ਕਢਣ ਦੀ। 1. known, counted. 2. extracted, took out, saved. 3. drawing (veil).
ਉਦਾਹਰਨਾ:
1. ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥ Raga Gaurhee 4, 59, 4:2 (P: 171).
2. ਬੂਡਤ ਜਾਤ ਪੂਰੈ ਗੁਰਿ ਕਾਢੇ ॥ Raga Gaurhee 5, 125, 3:1 (P: 191).
ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥ (ਭਾਵ ਬਚਾ ਲਏ). Raga Dhanaasaree 5, 4, 4:2 (P: 671).
3. ਘੂੰਘਟ ਕਾਢੇ ਕੀ ਇਹੈ ਬਡਾਈ ॥ (ਕਢਣ ਦੀ). Raga Aaasaa, Kabir, 34, 2:1 (P: 484).

.

© SriGranth.org, a Sri Guru Granth Sahib resource, all rights reserved.
See Acknowledgements & Credits