Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāḏh(i). 1. ਕੱਢ ਕੇ। 2. ਕਢ ਲਵੋ. ਨਿਕਾਲੋ। 3. (ਘੁੰਢ) ਕਢ ਕੇ। 1. taking out, pulling out. 2. save, pull out rescue. 3. drawing (veil).
ਉਦਾਹਰਨ:
ਛੁਰੀ ਕਾਢਿ ਲੇਵੈ ਹਥਿ ਦਾਨਾ ॥ (ਭਾਵ ਜੋਰੀਂ). Raga Gaurhee 5, 107, 2:2 (P: 201).
2. ਨਾਨਕ ਕਾਢਿ ਲੇਹੁ ਪ੍ਰਭ ਆਪੇ ॥ (ਕਢ). Raga Gaurhee 5, Sukhmanee 4, 2:10 (P: 267).
ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥ (ਕਢ ਲਵੋ). Raga Jaitsaree 5, Chhant 2, 1:6 (P: 704).
3. ਘੂੰਘਟੁ ਕਾਢਿ ਗਈ ਤੇਰੀ ਆਗੈ ॥ (ਘੁੰਢ ਕਢ ਕੇ). Raga Aaasaa, Kabir, 34, 1:1 (P: 484).

SGGS Gurmukhi-English Dictionary
[Var.] From Kādha
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਕਾਢ। 2. ਨਾਮ/n. ਕਾੜ੍ਹਾ. ਕ੍ਵਾਥ. “ਕਾਢਿ ਕੁਠਾਰ ਪਿਤ ਬਾਤ ਹੰਤਾ.” (ਟੋਡੀ ਮਃ ੫) ਦੇਖੋ- ਕੁਠਾਰ ੪। 3. ਕ੍ਰਿ.ਵਿ. ਕੰਢੇ. ਕਿਨਾਰੇ. “ਬਿਖ ਡੁਬਦਾ ਕਾਢਿ ਕਢੀਜੈ.” (ਕਲਿ ਅ: ਮਃ ੪) 4. ਕੱਢਕੇ. ਨਿਕਾਲਕੇ. “ਕਾਢਿ ਖੜਗੁ ਗੁਰਗਿਆਨ ਕਰਾਰਾ.” (ਕਲਿ ਅ: ਮਃ ੪) ਤਿੱਖਾ ਖੜਗ ਮਿਆਂਨੋ ਧੂਹਕੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits