Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kātaṇhārā. ਦੂਰ ਕਰਨ ਦੇ ਸਮਰਥ, ਦੂਰ ਕਰਨ ਵਾਲਾ, ਕਟ ਦੇਣ ਵਾਲਾ। capable of cutting/ridding of/snapping. ਉਦਾਹਰਨ: ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥ Raga Sorath 3, 11, 2:2 (P: 604).
|
|