Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kājā. ਕੰਮ, ਕਾਰਜ। affairs, task, deed, works.
ਉਦਾਹਰਨ:
ਬਿਨੁ ਗੁਰ ਸਬਦ ਨ ਸਵਰਸਿ ਕਾਜਾ ॥ Raga Gaurhee 1, Asatpadee 10, 7:3 (P: 225).

SGGS Gurmukhi-English Dictionary
[Var.] From Kāja
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅ਼. [قایزہ] ਕ਼ਾਯਜ਼ਹ. ਘੋੜੇ ਦੇ ਮੁਖ ਵਿੱਚ ਲਗਾਮ ਦੇਕੇ ਬਾਗਾਂ ਦਾ ਫਰਾਕੀ ਅਥਵਾ- ਕਾਠੀ ਨਾਲ ਖਿੱਚਕੇ ਬੰਨ੍ਹਣਾ, ਜਿਸ ਤੋਂ ਦਾਣਾ ਅਤੇ ਘਾਹ ਨਾ ਚਰ ਸਕੇ. “ਜਬਹਿ ਸਬਦ ਨੇ ਮਨ ਸਮਝਾਯੋ। ਕਾਜਾ ਕਰਨ ਬਾਜਿ ਸਮ ਭਾਯੋ.” (ਨਾਪ੍ਰ) ਘੋੜੇ ਨੂੰ ਮਸਾਲਾ ਚਾਰਕੇ ਕਾਜਾ ਕਰੀਦਾ ਹੈ, ਜਿਸ ਤੋਂ ਹਾਜਮਾ ਠੀਕ ਹੋਜਾਂਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits