Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāj. 1. ਕੰਮ, ਕਾਰਜ। 2. ਅਰਥ, ਕੰਮ। 1. works, actions. 2. avail, purpose.
ਉਦਾਹਰਨਾ:
1. ਅਵਰਿ ਕਾਜ ਤੇਰੇ ਕਿਤੈ ਨ ਕਾਮ ॥ Raga Aaasaa 5, So-Purakh, 4, 1:3 (P: 12).
2. ਅਵਰਿ ਜਤਨ ਕਹਹੁ ਕਉਨ ਕਾਜ ॥ (ਕੰਮ, ਅਰਥ). Raga Gaurhee 5, 76, 2:3 (P: 178).

SGGS Gurmukhi-English Dictionary
[1. P. n.] 1. work, task. 2. celebration of weeding
SGGS Gurmukhi-English Data provided by Harjinder Singh Gill, Santa Monica, CA, USA.

English Translation
n.m. work, task, affair; purpose; social function; button-hole.

Mahan Kosh Encyclopedia

ਸੰ. ਨਾਮ/n. ਮੇਖ਼ਚੂ. ਕਾਠ ਦਾ ਹਥੌੜਾ, ਜਿਸ ਨਾਲ ਕਿੱਲੇ ਗੱਡੀਦੇ ਹਨ। 2. ਸੰ. ਕਾਰਯ. ਕੰਮ. “ਕਾਜ ਹਮਾਰੇ ਪੂਰੇ ਸਤਿਗੁਰ.” (ਰਾਮ ਮਃ ੫) 3. ਦੇਖੋ- ਕਜਣਾ. ਢਕਣਾ. “ਤਉ ਮੁਖ ਕਾਜਿ ਲਜੋ.” (ਸਾਰ ਮਃ ੫) ਤਾਂ ਲੱਜਾ ਨਾਲ ਮੂੰਹ ਕੱਜ (ਢਕ) ਲਿਆ। 4. ਡਿੰਗ. ਸ਼੍ਰਾਧ. ਮਹੋਛਾ. “ਜਜਿ ਕਾਜਿ ਵੀਆਹਿ ਸੁਹਾਵੈ.” (ਮਃ ੧ ਵਾਰ ਮਲਾ) ਦੇਵਤਾ ਦੇ ਯਜਨ (ਪੂਜਨ) ਸ਼੍ਰਾਧ, ਅਤੇ ਵਿਆਹ ਵਿੱਚ ਮਾਸ ਸੁਹਾਵੈ। 5. ਸਿੰਧੀ. ਪ੍ਰੀਤਿਭੋਜਨ. ਜਿਆਫ਼ਤ। 6. ਤੁ. [قاز] ਕ਼ਾਜ਼. ਮੱਘ. ਜੰਗਲੀ ਬੱਤਕ। 7. ਕੁੜਤੇ ਕੋਟ ਆਦਿ ਦੇ ਗੁਦਾਮ ਅੜਾਉਣ ਦੇ ਛਿਦ੍ਰ (button-hole) ਨੂੰ ਭੀ ਕਾਜ ਆਖਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits