Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāgar. ਕਾਗਜ਼, ਹਿਸਾਬ ਵਾਲਾ ਕਾਗਜ਼। paper, account-paper.
ਉਦਾਹਰਨ:
ਬਧੇ ਬਿਕਾਰ ਲਿਖੇ ਬਹੁ ਕਾਗਰ ॥ Raga Gaurhee 5, 147, 4:1 (P: 195).
ਸਰਣਿ ਸੂਰ ਫਾਰੇ ਜਮ ਕਾਗਰ ॥ (ਕਾਗਜ਼ ਭਾਵ ਲੇਖ). Raga Gaurhee 5, 150, 1:2 (P: 196).

SGGS Gurmukhi-English Dictionary
[Var.] From Kāgada
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਾਗਰਾ, ਕਾਗਰੁ, ਕਾਗਲੁ) ਨਾਮ/n. ਕਾਗਜ. “ਕਾਗਰ ਨਾਵ ਲੰਘਹਿ ਕਤ ਸਾਗਰੁ?” (ਮਲਾ ਮਃ ੫) “ਦੁਯਾ ਕਾਗਲੁ ਚਿਤਿ ਨ ਜਾਣਦਾ.” (ਸ੍ਰੀ ਮਃ ੫ ਪੈਪਾਇ) ਗੁਰੁਬਾਣੀ ਵਿੱਚ ਇਹ ਸ਼ਬਦ ਕਾਗਜ ਦਾ ਅਰਥ ਰਖਦੇ ਹਨ, ਪਰ ਪ੍ਰਕਰਣ ਅਨੁਸਾਰ ਹੋਰ ਅਰਥ ਭੀ ਹੈ, ਯਥਾ- “ਜਨਮ ਜਨਮ ਕੇ ਕਾਟੇ ਕਾਗਰ.” (ਆਸਾ ਰਵਿਦਾਸ) ਇਸ ਥਾਂ ਬਹੀ ਖਾਤੇ ਤੋਂ ਭਾਵ ਹੈ. “ਕਢਿ ਕਾਗਲੁ ਦਸੇ ਰਾਹ.” (ਵਾਰ ਆਸਾ) ਇਸ ਥਾਂ ਪੰਚਾਂਗਪਤ੍ਰ (ਤਿਥਿਪਤ੍ਰਾ) ਅਰਥ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits