Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāᴺḏhi-ā. ਅਖਵਾਉਂਦਾ, ਆਖਿਆ ਜਾਂਦਾ। said to be, called.
ਉਦਾਹਰਨ:
ਜਨੁ ਨਾਨਕੁ ਦਾਸੁ ਹਰਿ ਕਾਂਢਿਆ ਹਰਿ ਪੈਜ ਰਖਾਏ ॥ Raga Aaasaa 4, Chhant 17, 4:4 (P: 450).

SGGS Gurmukhi-English Dictionary
[Var.] From Kādhe
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਾਂਢੀ, ਕਾਢੀਅਹਿ, ਕਾਂਢੀਐ) ਵਿਸ਼ੇਸ਼ ਕਰਕੇ ਦੱਸਿਆ. ਦੇਖੋ- ਕਾਢਨਾ ੪। 2. ਕਥਨ ਕੀਤਾ. “ਸੇਵਕ ਸੇਈ ਕਾਂਢਿਆ.” (ਵਡ ਛੰਤ ਮਃ ੫) 3. ਕਥਿਤ. ਕਹਿਆ ਹੋਇਆ. “ਚਹੁ ਜੁਗੀ ਕਲਿਕਾਲੀ ਕਾਂਢੀ.” (ਮਃ ੩ ਵਾਰ ਸੋਰ) ਸਾਰੇ ਜੁਗਾਂ ਵਿੱਚ ਕਲਿਯੁਗ ਕਲੰਕਿਤ ਕਥਨ ਕੀਤਾ ਹੈ। 4. ਕਥਨ ਕੀਤਾ ਜਾਂਦਾ ਹੈ. ਕਹੀਦਾ ਹੈ. “ਸਭ ਕਿਛੁ ਤਾਂਕਾ ਕਾਢੀਐ.” (ਆਸਾ ਮਃ ੫) “ਨਾਨਕ ਆਸਕੁ ਕਾਂਢੀਐ, ਸਦਹੀ ਰਹੈ ਸਮਾਇ.” (ਮਃ ੨ ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits