Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahūᴺ. 1. ਕਿਸੇ ਹੋਰ ਥਾਂ। 2. ਕਿਸੇ ਥਾਂ, ਕਿਧਰੇ। 3. ਕਿਸੇ ਤਰਾਂ। 1. else where. 2. any where. 3. in no way. ਉਦਾਹਰਨਾ: 1. ਬਿਨਸਿ ਗਇਆ ਜਾਇ ਕਹੂੰ ਸਮਾਨਾ ॥ Raga Aaasaa Ravidas, 6, 2:2 (P: 487). 2. ਕਬੀਰ ਦੇਖਿ ਦੇਖਿ ਜਗੁ ਢੂੰਢਿਆ ਕਹੂੰ ਨ ਪਾਇਆ ਠਉਰੁ ॥ Salok, Kabir, 92:1 (P: 1369). 3. ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ ॥ Raga Dhanaasaree 5, 13, 1:2 (P: 674).
|
Mahan Kosh Encyclopedia |
ਦੇਖੋ- ਕਹੁੰ. “ਕਹੂੰ ਨ ਭੀਜੈ ਸੰਜਮ ਸੁਆਮੀ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|