Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahī-a-u. 1. ਕਹੋ। 2. ਕਹੇ/ਆਖੇ। 1. say. 2. said, proclaimed. ਉਦਾਹਰਨਾ: 1. ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ (ਕਹੋ ਭਾਵ ਦਿਓ). Raga Jaitsaree 5, 2, 1:1 (P: 700). ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥ (ਕਹੇ/ਆਖੇ ਜਾ ਸਕਦੇ). Raga Bilaaval, Kabir, 6, 2:1 (P: 856).
|
|