Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kahi-o. ਆਖਿਆ, ਕਹਿਆ, ਬਿਆਨ ਕੀਤਾ । what I say, advice, bidding.
ਉਦਾਹਰਨ:
ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥ (ਆਖਿਆ, ਕਹਿਆ). Raga Gaurhee 5, 161, 4:1 (P: 215).
ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ ॥ (ਆਖੀ). Raga Aaasaa 5, 51, 2:2 (P: 384).
ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥ (ਆਖਿਆ, ਗਲ, ਸਲਾਹ). Raga Tilang 9, 6, 3, 1:2 (P: 727).
ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗੁ ਸੰਤ ਕਹਿਓ ॥ (ਦਸਿਆ). Raga Saarang 5, 123, 2:1 (P: 1228).

Mahan Kosh Encyclopedia

(ਕਹਿਅਉ, ਕਹਿਆ) ਕਥਨ ਕੀਤਾ. ਕਿਹਾ. “ਕਹਿਓ ਨ ਬੂਝੇ ਅੰਧ.” (ਪ੍ਰਭਾ ਮਃ ੧) “ਕਹਿਆ ਨ ਮਾਨੈ ਸਿਰਿ ਖਾਕ ਛਾਨੈ.” (ਜੈਤ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits