Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kahāvai. 1. ਅਖਵਾਏ, ਆਖਿਆ ਜਾਵੇ। 2. ਆਖਿਆ ਜਾਂਦਾ ਹੈ। 1. cause to proclaim, make others to recite. 2. called.
ਉਦਾਹਰਨਾ:
1. ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ ॥ (ਅਖਵਾਏ, ਆਖਿਆ ਜਾਵੇ). Raga Sireeraag 1, Asatpadee 10, 2:1 (P: 59).
ਗੁਰਮੁਖਿ ਬੂਝੈ ਅਕਥੁ ਕਹਾਵੈ ॥ (ਦੂਜਿਆਂ ਤੋਂ ਅਖਵਾਉਂਦਾ ਅਥਵਾ ਉਚਾਰਨ ਕਰਵਾਉਂਦਾ/ਜਪਾਉਂਦਾ ਹੈ). Raga Maajh 1, Asatpadee 1, 8:1 (P: 109).
ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ ॥ (ਜਪਾਵੈ). Raga Sorath 1, Asatpadee, 1, 8:2 (P: 635).
2. ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ (ਆਖਿਆ ਜਾਂਦਾ ਹੈ). Raga Maajh 1, Vaar 1, Salok, 1, 3:1 (P: 138).

.

© SriGranth.org, a Sri Guru Granth Sahib resource, all rights reserved.
See Acknowledgements & Credits