Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kahāvaṯ. 1. ਕਹਿਣ ਵਿਚ ਆਈ, ਗੱਲ। 2. ਕਹਾਉਂਦੇ ਹਨ, ਆਖੇ ਜਾਂਦੇ ਹਨ। 3. ਕਥਾ, ਗਲ, ਬਾਤ ਭਾਵ ਅਵਸਥਾ, ਹਾਲਤ। 1. spoken of. 2. are called/acclaimed. 3. gospel, story.
ਉਦਾਹਰਨਾ:
1. ਪਾਪੁ ਪੁੰਨੁ ਤਹ ਭਈ ਕਹਾਵਤ ॥ Raga Gaurhee 5, Sukhmanee 21, 7:3 (P: 292).
2. ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨ੍ਯ੍ਯੇ ਬਸਿ ਅਪਨਹੀ ॥ Raga Goojree 5, 14, 1:1 (P: 498).
3. ਜਾ ਕਉ ਰਿਦੈ ਪ੍ਰਗਾਸੁ ਭਇਓ ਹਰਿ ਉਆ ਕੀ ਕਹੀ ਨ ਜਾਇ ਕਹਾਵਤ ॥ Raga Saarang 5, 9, 2:2 (P: 1205).

English Translation
n.f. proverb, saying, saw, adage, maxim, dictum, aphorism.

Mahan Kosh Encyclopedia

(ਕਹਾਵਥ) ਨਾਮ/n. ਕਥਾਵਤ. ਕਹਿਣ ਵਿੱਚ ਆਈ ਹੋਈ ਬਾਤ। 2. ਪਹੇਲੀ. ਅਦ੍ਰਿਸ਼੍ਟਕੂਟ। 3. ਕਥਾ. “ਉਆ ਕੀ ਕਹੀ ਨ ਜਾਇ ਕਹਾਵਤ.” (ਸਾਰ ਮਃ ੫) “ਮਨਮੁਖ ਅੰਧੁ ਕਹਾਵਥ.” (ਮਾਰੂ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits