Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kėhṯā. 1. ਉਚਾਰਣ ਕਰਦਾ। 2. ਆਖਦਾ। 1. utters, chants. 2. call.
ਉਦਾਹਰਨਾ:
1. ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥ (ਆਖਦਾ, ਜਪਦਾ). Raga Gaurhee 5, Baavan Akhree, 46:8 (P: 260).
2. ਜਿਸੁ ਪਾਹਣ ਕਉ ਠਾਕੁਰੁ ਕਹਤਾ ॥ (ਆਖਦਾ ਹੈ). Raga Soohee 5, 9, 2:1 (P: 739).
ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥ (ਆਖਦਾ ਸੈਂ). Salok, Kabir, 87:2 (P: 1369).

Mahan Kosh Encyclopedia

(ਕਹਤਉ, ਕਹਦਾ) ਵਿ. ਕਥਨ ਕਰਤਾ. ਕਥਕ. ਕਹਣ ਵਾਲਾ। 2. ਆਖਦਾ. ਕਥਨ ਕਰਦਾ. “ਕਹਤਉ ਪੜਤਉ ਸੁਣਤਉ ਏਕ.” (ਧਨਾ ਅ: ਮਃ ੧) “ਕਹਦੇ ਕਚੇ ਸੁਣਦੇ ਕਚੇ.” (ਅਨੰਦੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits