Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kas(u). 1. ਕਢੀ ਹੋਈ (ਰਸ) (ਭਾਵ)। 2. ਕਿਕਰ ਦੇ ਸੱਕ। 3. ਦੁੱਖ, ਪੀੜਾ। 1. extracted. 2. formenting bark, bark of Acacia Arabica. 3. suffering, pain.
ਉਦਾਹਰਨਾ:
1. ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥ Raga Maajh 1, Vaar 11, Salok, 1, 2:3 (P: 143).
2. ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥ Raga Aaasaa 1, 38, 1:1 (P: 360).
3. ਦ੍ਰਮ ਸਪੂਰ ਜਿਉ ਨਿਵੈ ਖਵੈ ਕਸੁ ਬਿਮਲ ਬੀਚਾਰਹ ॥ Sava-eeay of Guru Angad Dev, 6:2 (P: 1392).

SGGS Gurmukhi-English Dictionary
[P. n.] Sweet and sour juice/food
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਕਸ 2. “ਕਰਿ ਕਰਣੀ ਕਸੁ ਪਾਈਐ.” (ਆਸਾ ਮਃ ੧) 2. ਕਸ਼੍ਟ. ਦੁੱਖ. ਤਾੜਨਾ. “ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸੁ.” (ਸਵੈਯੇ ਮਃ ੨ ਕੇ) ਫਲ ਭਰਿਆ ਬਿਰਛ ਜਿਵੇਂ- ਝੁਕਦਾ ਅਤੇ ਇੱਟ ਪੱਥਰ ਆਦਿ ਦਾ ਦੁੱਖ ਸਹਾਰਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits