Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kalī. ਕਲਿਜੁਗ। age of vice, according hindu mythology beginning from the origin of the earth the time has been divided into 4 periods, Kaliyug is the fourth period.
ਉਦਾਹਰਨ:
ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ॥ Raga Gaurhee 3, 30, 4:2 (P: 161).

SGGS Gurmukhi-English Dictionary
[n.] (from Sk. Kali) Kaliyuga, iron age
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.d bud, blossom; jasmine flower; lime, quicklime, calcium oxide; tin. (2) n.m. a prosodic form in Punjabi folklore.

Mahan Kosh Encyclopedia

ਕਲਿਯੁਗ. ਦੇਖੋ- ਕਲਿ. “ਨਹਿ ਦੋਖ ਬਿਆਪਹਿ ਕਲੀ.” (ਕੇਦਾ ਮਃ ੫) 2. ਫੂਕਿਆ ਹੋਇਆ ਪੱਥਰ. ਚਿੱਟਾ ਚੂਨਾ। 3. ਚਿਲਮ, ਜਿਸ ਦੀ ਸ਼ਕਲ ਫੁੱਲ ਦੀ ਕਲੀ ਸਮਾਨ ਹੁੰਦੀ ਹੈ। 4. ਅੰਗਰਖੇ ਕੁੜਤੇ ਆਦਿਕ ਦੀ ਕਲੀ। 5. ਤੁਕ. ਛੰਦ ਦਾ ਚਰਣ. “ਕਲੀ ਮਧ ਚਾਰ ਜਗੰਨ ਬਨਾਇ.” (ਰੂਪਦੀਪ) 6. ਕਲਿਕਾ. ਫੁੱਲ ਦੀ ਡੋਡੀ. “ਅਲੀ ਕਲੀ ਹੀ ਸੋਂ ਬਿਧ੍ਯੋ.” (ਬਿਹਾਰੀ) 7. ਫੁੱਲ ਦੀ ਲਾਲ ਡੋਡੀ ਜੇਹਾ ਤੋੜੇ ਦਾ ਧੁਖਦਾ ਹੋਇਆ ਸਿਰਾ. “ਧੁਖੇ ਪੁੰਜ ਤੋੜੇ ਕਲੀ ਆਛ ਹੋਈ.” (ਗੁਪ੍ਰਸੂ) 8. ਵਿ. ਕਲਾਵਾਨ. ਸ਼ਕਤਿਵਾਨ. “ਕਿ ਸਰਬੰ ਕਲੀ ਹੈ.” (ਜਾਪੁ) 9. ਅ਼. [قلعی] ਕ਼ਲਈ਼. ਕਲਾ ਨਾਮਕ ਖਾਨਿ ਤੋਂ ਨਿਕਲੀ ਹੋਈ ਧਾਤੁ. ਰਾਂਗਾ. ਬੰਗ. Stannum.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits