Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kalālan(i). 1. ਸ਼ਰਾਬ ਵੇਚਣ/ਪਿਆਉਣ ਵਾਲੀ। 2. ਸ਼ਰਾਬ ਕੱਢਣ ਵਾਲੀ ਮੱਟੀ। 1. bar woman. 2. vat, vessal.
ਉਦਾਹਰਨਾ:
1. ਸਹਜ ਕਲਾਲਨਿ ਜਉ ਮਿਲਿ ਆਈ ॥ Raga Gaurhee, Kabir, 27, 2:1 (P: 328).
2. ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ ॥ Raga Raamkalee, Kabir, 1, 1:1 (P: 968).

SGGS Gurmukhi-English Dictionary
[P. n.] 1. the pitcher containing liquor, the female liquor-distiller
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਲਾਰ, ਕਲਾਰੀ, ਕਲਾਲ, ਕਲਾਲਨ, ਕਲਾਲਨੀ, ਕਲਾਲੀ) ਸੰ. ਕਲ੍ਯਪਾਲ-ਕਲਾਲ. ਕਲ੍ਯ-ਪਾਲੀ. ਕਲਾਲੀ. “ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ.” (ਰਾਮ ਕਬੀਰ) ਕਲਾਲੀ ਤੋਂ ਭਾਵ- ਆਤਮਪਰਾਇਣ ਵ੍ਰਿੱਤਿ ਹੈ। 2. ਕਲਾਲ ਦੀ ਉਹ ਮੱਟੀ ਜਿਸ ਵਿੱਚ ਲਾਹਣ ਤਿਆਰ ਕਰਦਾ ਹੈ. “ਕਾਇਆ ਕਲਾਲਨਿ ਲਾਹਨਿ ਮੇਲਉ.” (ਰਾਮ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits