Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalpaṯar. ਕਲਪ ਬ੍ਰਿਛ, ਦੇਵਤਿਆਂ ਦਾ ਬ੍ਰਿਛ ਜੋ ਜੀਵ ਦੀਆਂ ਮਨੋਕਾਮਨਾ ਪੂਰਨ ਕਰਨ ਵਾਲਾ ਹੁੰਦਾ ਹੈ। miraculous tree, a mythical tree which fulfills at the desires of man. ਉਦਾਹਰਨ: ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ ॥ Raga Dhanaasaree, Trilochan, 1, 4:1 (P: 395).
|
|