Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kare-u. ਕਰਦਾ ਹੈ; ਬਣਾਂਦਾ ਹੈ। utters; make. ਉਦਾਹਰਨ: ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥ Raga Goojree 3, Vaar 17ਸ, 3, 1:5 (P: 515). ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ ॥ (ਕਰਦੇ/ਬਣਾਂਦੀ ਹਾਂ). Raga Maaroo 1, Asatpadee 9, 1:1 (P: 1014).
|
|