Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karuṇāniḏẖ(i). ਦਇਆ ਦੇ ਖਜਾਨੇ/ਕੋਸ਼। treasure of benevolence/pity. ਉਦਾਹਰਨ: ਜੋ ਜੋ ਸਰਣਿ ਪਰਿਓ ਕਰੁਣਾਨਿਧਿ ਤੇ ਤੇ ਭਵਹਿ ਤਰਾਏ ॥ Raga Saarang 5, 8, 1:2 (P: 1204).
|
Mahan Kosh Encyclopedia |
(ਕਰੁਣਾਨਿਧਾਨ) ਕ੍ਰਿਪਾ ਦਾ ਖ਼ਜ਼ਾਨਾ। 2. ਦਯਾ ਦਾ ਆਸਰਾ। 3. ਕ੍ਰਿਪਾ ਸਿੰਧੁ। 4. ਵਿਸ਼ਨੁ. “ਕਰੁਣਾ ਨਿਧਾਨ ਸ੍ਰਿਗ.” (ਨਾਪ੍ਰ) ਵਿਸ਼ਨੁ ਦੇ ਚਿੱਟੇ ਫੁੱਲਾਂ ਦੀ ਮਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|