Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kar(u). 1. ਹਥ। 2. ਮਸੂਲ, ਟੈਕਸ। 3. ਕਰੋ। 1. hand. 2. tax, toll. 3. do perform, make, effect, adopt.
ਉਦਾਹਰਨਾ:
1. ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨ ਧਾਵੈ ਨਹ ਮਰੀ ॥ Raga Sireeraag 5, Chhant 3, 5:4 (P: 81).
2. ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ ॥ Raga Maajh 3, Asatpadee 29, 5:1 (P: 127).
3. ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥ Raga Gaurhee 9, 9, 2:1 (P: 220).
ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥ Raga Soohee Ravidas, 1, 3:4 (P: 793).
ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ ॥ (ਧਾਰਨ ਕਰੋ). Sava-eeay of Guru Ramdas, Nal-y, 8:3 (P: 1399).
ਗੁਰੂ ਗੁਰੂ ਗੁਰੁ ਕਰੁ ਮਨ ਮੇਰੇ ॥ (ਜਪੋ). Sava-eeay of Guru Ramdas, Nal-y, 9:1 (P: 1399).

SGGS Gurmukhi-English Dictionary
[Var.] From Kara
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਕਰ. “ਅਹਿਕਰੁ ਕਰੇ ਸੁ ਅਹਿਕਰੁ ਪਾਏ.” (ਵਾਰ ਮਾਰੂ ੨ ਮਃ ੫) ਇਸ ਹੱਥ ਨਾਲ ਕਰੇ ਅਤੇ ਉਸੇ ਹੱਥ ਨਾਲ ਫਲ ਪਾਵੇ। 2. ਸੰ. ਕਰ. ਟੈਕਸ. ਦੇਖੋ- ਕਰ 3. “ਗਊ ਬਿਰਾਹਮਣ ਕਉ ਕਰੁ ਲਾਵਹੁ.” (ਵਾਰ ਆਸਾ) ਦੇਖੋ- ਰਾਜਕਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits