Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karī-ai. 1. ਕਰੀਏ। 2. ਕਰੋ। 3. ਕਰਨੀ ਚਾਹੀਦੀ ਹੈ। 1. ponder; practiced. 2. show. 3. have.
ਉਦਾਹਰਨਾ:
1. ਮੇਰੇ ਮਨ ਗੁਰੁ ਗੁਰੁ ਸਦ ਕਰੀਐ ॥ (ਜਪੀਏ). Raga Gaurhee 5, 153, 1:1 (P: 213).
ਞੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ ॥ (ਕੀਤਾ ਜਾਵੇ). Raga Gaurhee 5, Baavan Akhree, 26:3 (P: 255).
ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥ (ਕਰੀਦੀ ਹੈ). Raga Aaasaa, Kabir, 8, 2:1 (P: 477).
2. ਹਮ ਪਾਪੀ ਨਿਰਗੁਣ ਕਉ ਗੁਣੁ ਕਰੀਐ ॥ Raga Gaurhee 1, Asatpadee 16, 8:1 (P: 228).
ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ॥ Raga Bilaaval 5, 11, 4:1 (P: 804).
3. ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥ Salok, Kabir, 93:1 (P: 1369).

.

© SriGranth.org, a Sri Guru Granth Sahib resource, all rights reserved.
See Acknowledgements & Credits