Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karāvā. 1. ਕਰਵਾਉਂਦਾ ਹੈ। 2. ਮੈਂ ਕਰਵਾਵਾਂ। 1. cause to be done. 2. get. ਉਦਾਹਰਨਾ: 1. ਜਿਨ੍ਹ੍ਹ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥ Raga Aaasaa 4, Chhant 19, 2:4 (P: 450). 2. ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥ Raga Soohee 1, 9, 1:2 (P: 730).
|
SGGS Gurmukhi-English Dictionary |
[Var.] From Karāi
SGGS Gurmukhi-English Data provided by
Harjinder Singh Gill, Santa Monica, CA, USA.
|
|