Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kar-halā. 1. ਊਠ। 2. ਊਠ ਬਿਰਤੀ ਵਾਲੇ, ਭ੍ਰਮਨ/ਭਟਕਨ ਵਿਚ ਰੁਝਿਆ ਫਸਿਆ। 1. camel. 2. wandering soul. ਉਦਾਹਰਨਾ: 1. ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ ॥ Raga Dhanaasaree, Naamdev, 3, 1:1 (P: 693). 2. ਮਨ ਕਰਹਲਾ ਸਤਿਗੁਰੁ ਪੁਰਖੁ ਧਿਆਇ ॥ Raga Gaurhee 4, 1, 1:1 (P: 234).
|
SGGS Gurmukhi-English Dictionary |
[1. n. 2. Desi v.] 1. (from Sk. Karabhi) camel. 2. Kara (do) + halā (attack), attack, make effort
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਰਹਲ, ਕਰਹਲੁ) ਸੰ. ਕ੍ਰਮੇਲ. ਅ਼. [قِرمِل] ਕਿ਼ਰਮਿਲ. ਸਿੰਧੀ. ਕਰਹੋ. ਅੰ. Camel. ਨਾਮ/n. ਊਟ. ਸ਼ੁਤਰ. ਦੀਰਘਜੰਘ. “ਬੇਲਿ ਬਾਲਹਾ ਕਰਹਲਾ.” (ਧਨਾ ਨਾਮਦੇਵ) “ਜੈਸੇ ਕਰਹਲੁ ਬੇਲਿ ਰੀਝਾਈ.” (ਆਸਾ ਮਃ ੪) “ਅਸ੍ਵ ਨਾਗ ਕਰਹਲ ਆਰੂੜਿਤ ਕੋਟਿ ਤੇਤੀਸਾ ਗਾਜੇ.” (ਸਲੋਹ) ਪੁਰਾਣੇ ਜ਼ਮਾਨੇ ਦੇਸ਼ਾਂਤਰਾਂ ਵਿੱਚ ਵਪਾਰ ਦੀ ਸਾਮਗ੍ਰੀ ਉੱਠਾਂ ਤੇ ਲੱਦਕੇ ਲੈਜਾਈਦੀ ਸੀ, ਅਤੇ ਉੱਠ ਸਦਾ ਪਰਦੇਸਾਂ ਵਿੱਚ ਫਿਰਦੇ ਰਹਿੰਦੇ ਸਨ. ਇਸੀ ਭਾਵ ਨੂੰ ਲੈਕੇ ਚੌਰਾਸੀ ਭ੍ਰਮਣ ਵਾਲੇ ਜੀਵ ਨੂੰ ਗੁਰੁਬਾਣੀ ਵਿੱਚ ਊਠ ਆਖਿਆ ਹੈ. ਦੇਖੋ- “ਕਰਹਲੇ” ਸਿਰਲੇਖ ਹੇਠ ਸ਼ਬਦ- “ਕਰਹਲੇ ਮਨ ਪਰਦੇਸੀਆ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|