Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karḏe. ਕਰਦਿਆਂ, ਕਰਨ ਕਰਕੇ; 'ਕਰਨ' ਦਾ 'ਦੁਤਯ ਪੁਰਖ' ਵਾਲਾ ਰੂਪ। doing, committing.
ਉਦਾਹਰਨ:
ਰੋਗ ਬਿਆਪੇ ਕਰਦੇ ਪਾਪ ॥ (ਕਰਦਿਆਂ, ਕਰਨ ਕਰਕੇ). Raga Gaurhee 5, 168, 3:1 (P: 199).
ਮੇਰਾ ਮੇਰਾ ਕਰਦੇ ਪਚਿ ਮੁਏ ਹਉਮੈ ਕਰਤ ਵਿਹਾਇ ॥ Salok 3, 34:2 (P: 1416).
ਉਦਾਹਰਨ:
ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ ॥ (ਕਰਦੇ ਹਨ). Raga Goojree 3, Vaar 12, Salok, 3, 2:7 (P: 513).

.

© SriGranth.org, a Sri Guru Granth Sahib resource, all rights reserved.
See Acknowledgements & Credits