Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karḏam. ਕੀਤੇ। do. ਉਦਾਹਰਨ: ਗਾਹੇ ਨ ਨੇਕੀ ਕਾਰ ਕਰਦਮ ਮਮਈ ਚਿਨੀ ਅਹਵਾਲ ॥ Raga Tilang 1, 1, 3:2 (P: 721).
|
SGGS Gurmukhi-English Dictionary |
[Per. v.] I have done
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. कर्दम. ਨਾਮ/n. ਚਿੱਕੜ. ਗਾਰਾ. ਕੀਚ. “ਕਰਦਮੰ ਤਰੰਤ ਪਪੀਲਕਹ.” (ਸਹਸ ਮਃ ੫) 2. ਪਾਪ। 3. ਇੱਕ ਰਿਖੀ, ਜੋ ਬ੍ਰਹਮਾ ਦੀ ਛਾਇਆ ਤੋਂ ਪੈਦਾ ਹੋਇਆ. ਇਸ ਦੀ ਇਸਤ੍ਰੀ ਦੇਵਹੂਤੀ ਸੀ, ਜਿਸ ਦੇ ਉਦਰੋਂ ਕਪਿਲਮੁਨਿ ਨੇ ਜਨਮ ਲਿਆ. ਦੇਖੋ- ਕਪਿਲ ੬। 4. ਫ਼ਾ. [کردم] ਮੈਂ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|