Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaṇhār. ਕਾਰਜ ਕਰਨ ਵਾਲਾ, ਕਾਰਜ ਕਰਤਾ। doer, executor. ਉਦਾਹਰਨ: ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ ॥ Raga Sireeraag 5, 84, 4:1 (P: 47).
|
Mahan Kosh Encyclopedia |
(ਕਰਣਹਾਰੁ) ਵਿ. ਕਰਤਾ. ਕਰਨ ਵਾਲਾ. ਕਰਤਾਰ. “ਕਰਣਹਾਰ ਪ੍ਰਭੁ ਹਿਰਦੈ ਵੂਠਾ.” (ਰਾਮ ਮਃ ੫) “ਕਰਣਹਾਰੁ ਜੋ ਕਰਿ ਰਹਿਆ ਸਾਈ ਵਡਿਆਈ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|