Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kamāṇai. 1. ਕਰਨ ਨਾਲ, ਅਮਲਾਂ ਨਾਲ। 2. ਕਰਨ ਨਾਲ। 1. doing, actions. 2. practising, performing.
ਉਦਾਹਰਨਾ:
1. ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥ (ਐਸੀ ਕਮਾਈ ਨਾਲ). Raga Goojree 3, Vaar 10ਸ, 3, 2:4 (P: 512).
ਆਪ ਕਮਾਣੈ ਵਿਛੁੜੀ ਦੋਸੁ ਨ ਕਾਹੂ ਦੇਣ ॥ (ਕਰਮਾਂ ਦੀ ਕਮਾਈ ਕਰਕੇ). Raga Maajh 5, Din-Rain, 1:6 (P: 136).
2. ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ (ਕਰਨ ਨਾਲ). Raga Maajh 1, Vaar 2, Salok, 2, 2:4 (P: 138).

Mahan Kosh Encyclopedia

ਕਮਾਉਣ ਤੋਂ. “ਕੂੜਿ ਕਮਾਣੈ ਕੂੜੋ ਹੋਵੈ.” (ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits