Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kab-hūᴺ. 1. ਕਦੀ ਵੀ। 2. ਕਦੇ, ਕਿਸੇ ਵੇਲੇ। 1. never. 2. at times, sometime.
ਉਦਾਹਰਨਾ:
1. ਕਹੁ ਨਾਨਕ ਦੂਜੇ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ ॥ Raga Sireeraag 4, Pahray 3, 2:6 (P: 76).
2. ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ ॥ (ਕਦੀ). Raga Gaurhee 4, 49, 1:2 (P: 167).
ਕਬਹੂੰ ਸਾਹਿਬੁ ਦੇਖਿਆ ਭੈਣ ॥ (ਕਦੀ). Raga Malaar 1, 9, 1:3 (P: 1257).

Mahan Kosh Encyclopedia

(ਕਬਹੁ, ਕਬਹੁਕ, ਕਬਹੂ, ਕਬਹੂਕ) ਕ੍ਰਿ.ਵਿ. ਕਦਾਂ. ਕਦੀ. ਕਿਸੇ ਵੇਲੇ. ਕਿਸੀ ਇੱਕ ਸਮੇਂ. “ਕਬਹੁਕ ਕੋਊ ਪਾਵੈ ਆਤਮਪ੍ਰਗਾਸ ਕਉ.” (ਸਵੈਯੇ ਮਃ ੪ ਕੇ) “ਕਬਹੂ ਨ ਬਿਸਰਹੁ ਮਨ ਮੇਰੇ ਤੇ.” (ਨਟ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits