Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kab-hu. 1. ਕਦੀ ਵੀ। 2. ਕਦੇ, ਕਿਸੇ ਵੇਲੇ। 1. never. 2. some times.
ਉਦਾਹਰਨਾ:
1. ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥ Raga Gaurhee 5, Asatpadee 4, 1:1 (P: 237).
2. ਜਾ ਕਉ ਮੁਨਿ ਧ੍ਯ੍ਯਾਨੁ ਧਰੈ ਫਿਰਤ ਸਗਲ ਜੁਗ ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ ॥ (ਕਦੀ ਕਦੀ). Sava-eeay of Guru Ramdas, Mathuraa, 5:1 (P: 1404).

Mahan Kosh Encyclopedia

(ਕਬਹੁਕ, ਕਬਹੂ, ਕਬਹੂੰ, ਕਬਹੂਕ) ਕ੍ਰਿ.ਵਿ. ਕਦਾਂ. ਕਦੀ. ਕਿਸੇ ਵੇਲੇ. ਕਿਸੀ ਇੱਕ ਸਮੇਂ. “ਕਬਹੁਕ ਕੋਊ ਪਾਵੈ ਆਤਮਪ੍ਰਗਾਸ ਕਉ.” (ਸਵੈਯੇ ਮਃ ੪ ਕੇ) “ਕਬਹੂ ਨ ਬਿਸਰਹੁ ਮਨ ਮੇਰੇ ਤੇ.” (ਨਟ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits