Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kaprẖ(u). ਕਪੜੇ, ਪੋਸ਼ਾਕ। clothes, garments.
ਉਦਾਹਰਨ:
ਮੂਤ ਪਲੀਤੀ ਕਪੜੁ ਹੋਇ ॥ (ਕਪੜੇ). Japujee, Guru Nanak Dev, 20:3 (P: 4).

Mahan Kosh Encyclopedia

(ਕਪੜਾ) ਸੰ. ਕਰਪਟ. ਨਾਮ/n. ਵਸਤ੍ਰ. ਪਟ. “ਕਪੜੁ ਰੂਪ ਸੁਹਾਵਣਾ.” (ਵਾਰ ਆਸਾ) 2. ਖ਼ਿਲਤ. “ਸਿਫਤਿ ਸਲਾਹ ਕਪੜਾ ਪਾਇਆ.” (ਮਃ ੧ ਵਾਰ ਮਾਝ) 3. ਭਾਵ- ਦੇਹ. ਸ਼ਰੀਰ. “ਕਰਮੀ ਆਵੈ ਕਪੜਾ.” (ਜਪੁ){556} ਇਸੇ ਭਾਵ ਅਨੁਸਾਰ ਚੋਲਾ ਜਾਮਾ ਆਦਿ ਸ਼ਬਦ ਦੇਹ ਲਈ ਵਰਤੇ ਹਨ। 4. ਲਿਬਾਸ. “ਪਰਹਰਿ ਕਪੜੁ ਜੇ ਪਿਰ ਮਿਲੈ.” (ਮਃ ੧ ਵਾਰ ਸੋਰ) ਇਸ ਥਾਂ ਪਾਖੰਡਭੇਸ (ਵੇਸ਼) ਦੇ ਤ੍ਯਾਗ ਤੋਂ ਭਾਵ ਹੈ.

Footnotes:
{556} वासांसि जीर्णानि यथा विहाय नवानि गृह्णाति नरो ऽपराणि। तथा शरीराणि विहाय जीर्णान्यन्यानि संयाति नवानि देही॥ (ਗੀਤਾ ਅ: ੨, ਸ਼: ੨੨).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits