Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kapilāḏ(i). ਕਪਿਲ ਆਦਿਕ ਰਿਸ਼ੀ, ਦੇਵਹੂਤਿ ਦੇ ਉਦਰ ਤੋਂ ਜਨਮਿਆ ਕਰਦਮ ਦਾ ਪੁੱਤਰ ਜੋ ਵਿਸ਼ਨੂੰ ਦਾ ਪੰਜਵਾਂ ਅਵਤਾਰ ਮੰਨਿਆ ਜਾਂਦਾ ਹੈ। Kapil and others. ਉਦਾਹਰਨ: ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ ॥ Sava-eeay of Guru Nanak Dev, Kal-Sahaar, 4:1 (P: 1389).
|
SGGS Gurmukhi-English Dictionary |
[n.] Kapila (the sage Kapila) + Âdi (etc.) the sage Kapila and others
SGGS Gurmukhi-English Data provided by
Harjinder Singh Gill, Santa Monica, CA, USA.
|
|